1927
ਸਾਲ
1927, 20ਵੀਂ ਸਦੀ ਦਾ ਇੱਕ ਸਾਲ ਹੈ ਜੋ 1920 ਦਾ ਦਹਾਕਾ ਵਿੱਚ ਆਉਂਦਾ ਹੈ। ਇਹ ਦਿਨ ਸ਼ਨੀਵਾਰ ਨੂੰ ਸ਼ੁਰੂ ਹੁੰਦਾ ਹੈ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ – 1920 ਦਾ ਦਹਾਕਾ – 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ |
ਸਾਲ: | 1924 1925 1926 – 1927 – 1928 1929 1930 |
ਘਟਨਾ
ਸੋਧੋ- 17 ਜਨਵਰੀ – ਸੈਂਟਰਲ ਬੋਰਡ ਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਖਿਆ।
- 19 ਜਨਵਰੀ – ਬਰਤਾਨੀਆ ਨੇ ਚੀਨ ਵਿੱਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ।
- 4 ਜੂਨ – ਬਾਬਾ ਖੜਕ ਸਿੰਘ 3 ਸਾਲ ਦੀ ਕੈਦ ਮਗਰੋਂ ਡੇਰਾ ਗ਼ਾਜ਼ੀ ਖ਼ਾਨ ਜੇਲ੍ਹ 'ਚ ਰਿਹਾਅ।
- 12 ਨਵੰਬਰ – ਟਰਾਸਟਕੀ ਨੂੰ ਕਮਿਊਨਿਸਟ ਪਾਰਟੀ ਵਿੱਚੋਂ ਕੱਢ ਕੇ ਜੋਸਿਫ਼ ਸਟਾਲਿਨ ਰੂਸ ਦਾ ਮੁੱਖੀ ਬਣ ਗਿਆ।
- 21 ਨਵੰਬਰ – ਅਮਰੀਕਾ ਦੇ ਸ਼ਹਿਰ ਕੋਲੋਰਾਡੋ ਵਿੱਚ ਪੁਲਿਸ ਨੇ ਹੜਤਾਲ ਕਰ ਰਹੇ ਖ਼ਾਨਾਂ ਦੇ ਕਾਮਿਆਂ 'ਤੇ ਮਸ਼ੀਨ ਗੰਨਾਂ ਨਾਲ ਗੋਲੀਆਂ ਚਲਾ ਕੇ 5 ਮਜ਼ਦੂਰ ਮਾਰ ਦਿਤੇ ਤੇ 20 ਜ਼ਖ਼ਮੀ ਕਰ ਦਿਤੇ।
- 12 ਦਸੰਬਰ – ਕਮਿਊਨਿਸਟਾਂ ਨੇ ਚੀਨ ਦੇ ਨਗਰ ਕਾਂਟਨ 'ਤੇ ਕਬਜ਼ਾ ਕਰ ਲਿਆ।
ਜਨਮ
ਸੋਧੋ- 22 ਅਗਸਤ – ਪੰਜਾਬ ਦੇ ਮਸਹੂਰ ਗਾਇਕਆਸਾ ਸਿੰਘ ਮਸਤਾਨਾ ਦਾ ਜਨਮ ਹੋਇਆ
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |