ਬੈਂਡ ਇੱਟ ਲਾਈਕ ਬੈਕਮ
ਬੈਂਡ ਇਟ ਲਾਈਕ ਬੈਕਹਾਮ 2002 ਦੀ ਇੱਕ ਬਰਤਾਨਵੀ ਕਾਮੇਡੀ-ਡਰਾਮਾ ਫ਼ਿਲਮ ਹੈ ਜਿਸ ਵਿੱਚ ਮੁੱਖ ਕਿਰਦਾਰ ਪਰਮਿੰਦਰ ਨਾਗਰਾ, ਕੀਅਰਾ ਨਾਈਟਲੀ, ਜਾਨਥਨ ਰਾਈਸ-ਮੇਅਰਸ, ਅਨੁਪਮ ਖੇਰ, ਸ਼ਜ਼ਨੇ ਲਿਊਇਸ ਅਤੇ ਆਰਚੀ ਪੰਜਾਬੀ ਹਨ ਅਤੇ ਜਿਸ ਨੂੰ ਸਭ ਤੋਂ ਪਹਿਲਾਂ ਸੰਯੁਕਤ ਬਾਦਸ਼ਾਹੀ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਦਾ ਨਿਰਦੇਸ਼ਨ ਗੁਰਿੰਦਰ ਚੱਢਾ ਵੱਲੋਂ ਕੀਤਾ ਗਿਆ ਸੀ। ਇਸ ਦਾ ਸਿਰਲੇਖ ਫੁਟਬਾਲ ਖਿਡਾਰੀ ਡੇਵਿਡ ਬੈਕਹਾਮ ਵੱਲ ਇਸ਼ਾਰਾ ਕਰਦਾ ਹੈ ਅਤੇ ਉਸ ਦੇ ਰੱਖਿਅਕਾਂ ਦੀ ਕੰਧ ਪਾਰੋਂ ਬਾਲ ਮੋੜ ਕੇ ਗੋਲ ਕਰਨ ਦੀ ਯੋਗਤਾ ਵੱਲ।
ਬੈਂਡ ਇਟ ਲਾਈਕ ਬੈਕਹਮ Bend It Like Beckham | |
---|---|
ਨਿਰਦੇਸ਼ਕ | ਗੁਰਿੰਦਰ ਚੱਢਾ |
ਲੇਖਕ | ਗੁਰਿੰਦਰ ਚੱਢਾ ਗੁਲਜੀਤ ਬਿੰਦਰਾ ਪਾਲ ਮਾਇਦਾ ਬਰਗਸ |
ਨਿਰਮਾਤਾ | ਗੁਰਿੰਦਰ ਚੱਢਾ ਦੀਪਕ ਨਈਅਰ |
ਸਿਤਾਰੇ | ਪਰਮਿੰਦਰ ਨਾਗਰਾ ਜਾਨਥਨ ਰਾਈਸ ਮੇਅਰਜ਼] ਕੀਰਾ ਨਾਈਟਲੀ ਆਰਚੀ ਪੰਜਾਬੀ ਸ਼ਜ਼ਨੇ ਲਿਊਇਸ ਅਨੁਪਮ ਖੇਰ ਪ੍ਰਿਆ ਕਾਲੀਦਾਸ |
ਕਥਾਵਾਚਕ | ਸ਼ਾਰਲਟ ਹਿਲ |
ਸਿਨੇਮਾਕਾਰ | ਜੋਂਗ ਲਿਨ |
ਸੰਪਾਦਕ | ਜਸਟਿਨ ਕ੍ਰਿਸ਼ |
ਸੰਗੀਤਕਾਰ | ਕਰੇਗ ਪਰੂਅਸ |
ਪ੍ਰੋਡਕਸ਼ਨ ਕੰਪਨੀਆਂ | BSkyB ਬ੍ਰਿਟਿਸ਼ ਸਕਰੀਨ ਹੈਲਕਨ |
ਡਿਸਟ੍ਰੀਬਿਊਟਰ | ਰੈੱਡਬੱਸ ਫ਼ਿਲਮ ਵਿਤਰਕ (UK) ਫ਼ਾਕਸ ਸਰਚਲਾਈਟ ਪਿਕਚਰਜ਼ (US) |
ਰਿਲੀਜ਼ ਮਿਤੀਆਂ |
|
ਮਿਆਦ | 112 ਮਿੰਟ |
ਦੇਸ਼ | ਸੰਯੁਕਤ ਬਾਦਸ਼ਾਹੀ ਜਰਮਨੀ ਸੰਯੁਕਤ ਰਾਜ |
ਭਾਸ਼ਾਵਾਂ | ਅੰਗਰੇਜ਼ੀ ਪੰਜਾਬੀ ਜਰਮਨ ਹਿੰਦੀ |
ਬਜ਼ਟ | $6 ਮਿਲੀਅਨ (£3.7 ਮਿਲੀਅਨ) ਦਾ ਅੰਦਾਜ਼ਾ |
ਬਾਕਸ ਆਫ਼ਿਸ | $76,583,333 (ਵਿਸ਼ਵ-ਭਰ ਵਿੱਚ)[1] |