Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਅਮਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਂਤੀ ਦਾ ਘੁੱਗੀ, ਸ਼ਾਂਤੀ ਦਾ ਜਾਣਿਆ-ਪਛਾਣਿਆ ਪ੍ਰਤੀਕ
ਅਮਨ ਦੀ ਨੁਮਾਇੰਦਗੀ ਕਰਨ ਲਈ ਵਰਤੇ ਜਾਂਦੇ ਕਈ ਨਿਸ਼ਾਨਾਂ ਵਿੱਚੋਂ ਇੱਕ
ਟਾਈਮ ਦਾ ਫੁਹਾਰਾ ਗ੍ਰੇਟ ਬ੍ਰਿਟੇਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ 1814 ਵਿੱਚ ਘੈਂਟ ਦੀ ਸੰਧੀ ਦੇ ਨਤੀਜੇ ਵਜੋਂ ਅਮਨ ਦੇ ਪਹਿਲੇ 100 ਸਾਲ ਦਾ ਸਨਮਾਨਕਾਰ

ਅਮਨ ਸਮਾਜ ਦੀ ਉਸ ਕੈਫ਼ੀਅਤ ਦਾ ਨਾਮ ਹੈ ਜਿੱਥੇ ਸਾਰੇ ਮਾਮਲੇ ਇਤਫ਼ਾਕ ਦੇ ਨਾਲ ਕਿਸੇ ਤਸ਼ੱਦਦ ਦੇ ਡਰ ਅਤੇ ਟਕਰਾਵਾਂ ਦੇ ਬਗੈਰ ਚੱਲ ਰਹੇ ਹੋਣ।