ਮੁੱਖ ਪਾਤਰ
ਦਿੱਖ
ਇਸ ਲੇਖ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਲੇਖ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਮੁੱਖ ਪਾਤਰ" – news · newspapers · books · scholar · JSTOR (Learn how and when to remove this message) |
ਮੁੱਖ ਪਾਤਰ (Protagonist- ਪਰੋਟੈਗੋਨਿਸਟ) ਕਿਸੇ ਨਾਵਲ, ਕਹਾਣੀ, ਫ਼ਿਲਮ ਜਾਂ ਹੋਰ ਕਿਸੇ ਬਿਰਤਾਂਤ ਕਲਾ ਵਿੱਚ ਕੇਂਦਰੀ ਭੂਮਿਕਾ ਨਿਭਾਉਣ ਵਾਲੇ ਕਿਰਦਾਰ ਨੂੰ ਕਹਿੰਦੇ ਹਨ ਜਿਸ ਦੀ ਟੱਕਰ ਵਿਰੋਧ-ਪਾਤਰ (antagonist - ਅਨਟੈਗੋਨਿਸਟ) ਨਾਲ ਹੁੰਦੀ ਹੈ।