1763
ਦਿੱਖ
ਸਦੀ: | 17ਵੀਂ ਸਦੀ – 18ਵੀਂ ਸਦੀ – 19ਵੀਂ ਸਦੀ |
---|---|
ਦਹਾਕਾ: | 1730 ਦਾ ਦਹਾਕਾ 1740 ਦਾ ਦਹਾਕਾ 1750 ਦਾ ਦਹਾਕਾ – 1760 ਦਾ ਦਹਾਕਾ – 1770 ਦਾ ਦਹਾਕਾ 1780 ਦਾ ਦਹਾਕਾ 1790 ਦਾ ਦਹਾਕਾ |
ਸਾਲ: | 1760 1761 1762 – 1763 – 1764 1765 1766 |
1763 18ਵੀਂ ਸਦੀ ਅਤੇ 1760 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 12 ਫ਼ਰਵਰੀ – ਬਾਬਾ ਆਲਾ ਸਿੰਘ ਨੇ ਪਟਿਆਲਾ ਵਿਖੇ ਕਿਲ੍ਹਾ ਮੁਬਾਰਕ ਦੀ ਨੀਂਹ ਰੱਖੀ।
- 4 ਨਵੰਬਰ – ਸਿੱਖਾਂ ਨੇ ਅਹਿਮਦ ਸ਼ਾਹ ਦੁੱਰਾਨੀ ਦੇ ਜਰਨੈਲ ਜਹਾਨ ਖ਼ਾਨ ਉੱਤੇ ਹਮਲਾ ਕੀਤਾ।
- 17 ਨਵੰਬਰ – ਜੱਸਾ ਸਿੰਘ ਆਹਲੂਵਾਲੀਆ ਨੇ ਦਰਬਾਰ ਸਾਹਿਬ ਦੀ ਨਵੀਂ ਇਮਾਰਤ ਦੀ ਨੀਂਹ ਰੱਖੀ।
ਜਨਮ
[ਸੋਧੋ]ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |