1675
ਦਿੱਖ
ਸਦੀ: | 16ਵੀਂ ਸਦੀ – 17ਵੀਂ ਸਦੀ – 18ਵੀਂ ਸਦੀ |
---|---|
ਦਹਾਕਾ: | 1640 ਦਾ ਦਹਾਕਾ 1650 ਦਾ ਦਹਾਕਾ 1660 ਦਾ ਦਹਾਕਾ – 1670 ਦਾ ਦਹਾਕਾ – 1680 ਦਾ ਦਹਾਕਾ 1690 ਦਾ ਦਹਾਕਾ 1700 ਦਾ ਦਹਾਕਾ |
ਸਾਲ: | 1672 1673 1674 – 1675 – 1676 1677 1678 |
1675 17ਵੀਂ ਸਦੀ ਅਤੇ 1670 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 25 ਮਈ– ਕਿਰਪਾ ਰਾਮ ਦੱਤ ਨੂੰ ਨਾਲ ਲੈ ਕੇ 16 ਕਸ਼ਮੀਰੀ ਬ੍ਰਾਹਮਣ, ਗੁਰੂ ਤੇਗ ਬਹਾਦਰ ਜੀ ਕੋਲ ਤਖ਼ਤ ਦਮਦਮਾ ਸਾਹਿਬ ਪੁੱਜੇ।
- 12 ਜੁਲਾਈ– 11 ਜੁਲਾਈ ਦੀ ਰਾਤ ਨੂੰ ਗੁਰੂ ਤੇਗ ਬਹਾਦਰ ਸਾਹਿਬ, ਪਿੰਡ ਮਲਿਕਪੁਰ ਰੰਘੜਾਂ ਵਿਖੇ ਠਹਿਰੇ ਸਨ। ਪਿੰਡ ਦੇ ਰੰਘੜਾਂ ਨੂੰ ਪਤਾ ਲੱਗਣ ਤੇ ਉਹਨਾਂ ਨੇ ਰੂਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੂੰ ਇਹ ਖ਼ਬਰ ਭੇਜੀ। ਨੂਰ ਮੁਹੰਮਦ ਖ਼ਾਨ ਨੇ ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ ਸਰਹੰਦ ਦੇ ਸੂਬੇਦਾਰ ਨੇ ਲੋਹੇ ਦਾ ਇੱਕ ਵੱਡਾ ਪਿੰਜਰਾ ਭੇਜ ਕੇ ਗੁਰੂ ਸਾਹਿਬ ਨੂੰ ਇਸ ਵਿੱਚ ਪਾ ਕੇ ਬਸੀ ਪਠਾਣਾਂ ਦੇ ਕਿਲ੍ਹੇ ਵਿੱਚ ਕੈਦ ਕਰ ਦਿਤਾ ਅਤੇ ਔਰੰਗਜ਼ੇਬ ਨੂੰ ਇਸ ਦੀ ਇਤਲਾਹ ਹਸਨ ਅਬਦਾਲ ਨੂੰ ਭੇਜ ਦਿਤੀ।
- 5 ਨਵੰਬਰ– ਗੁਰੂ ਤੇਗ਼ ਬਹਾਦਰ ਸਾਹਿਬ ਪਿੰਜਰੇ ਵਿੱਚ ਕੈਦ ਹੋਏ ਦਿੱਲੀ ਪੁੱਜੇ |
- 11 ਨਵੰਬਰ– ਭਾਈ ਦਿਆਲ ਦਾਸ, ਮਤੀ ਦਾਸ, ਸਤੀ ਦਾਸ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ।
- 13 ਨਵੰਬਰ– ਗੁਰੂ ਤੇਗ਼ ਬਹਾਦਰ ਸਾਹਿਬ ਦਾ ਸਸਕਾਰ ਦਿੱਲੀ ਵਿਖੇ ਰਕਾਬ ਗੰਜ ਵਾਲੀ ਥਾਂ 'ਤੇ ਕੀਤਾ ਗਿਆ।
- 16 ਨਵੰਬਰ– ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਕੀਰਤਪੁਰ ਪੁੱਜਾ ਤੇ ਅਗਲੇ ਦਿਨ ਸੀਸ ਦਾ ਸਸਕਾਰ ਗੁਰਦਵਾਰਾ ਸੀਸ ਗੰਜ (ਅਨੰਦਪੁਰ ਸਾਹਿਬ) ਵਾਲੀ ਥਾਂ 'ਤੇ ਕਰ ਦਿਤਾ।
ਜਨਮ
[ਸੋਧੋ]- 16 ਜਨਵਰੀ - ਲੂਅਸ ਡੀ ਰੋਊਵਰੌਏ, ਡਕ ਡੀ ਸੰਤ ਸੀਮੌਨ, ਫਰਾਂਸੀ ਲੇਖ਼ਕ(ਦਿ. 175
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |