Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਕਫ਼ਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੋਪਕਾਪੀ ਪੈਲੇਸ ਵਿੱਚ ਕ੍ਰਾਊਨ ਪ੍ਰਿੰਸ ਦੇ ਅਪਾਰਟਮੈਂਟਸ, ਜਿਸਨੂੰ ਕਾਫੇ ਵੀ ਕਿਹਾ ਜਾਂਦਾ ਸੀ

ਕਫ਼ਸ ( Ottoman Turkish , Arabic: قفص ਤੋਂ ), ਸ਼ਾਬਦਿਕ ਤੌਰ 'ਤੇ "ਪਿੰਜਰੇ", ਓਟੋਮੈਨ ਪੈਲੇਸ ਦੇ ਸ਼ਾਹੀ ਹਰਮ ਦਾ ਹਿੱਸਾ ਸੀ ਜਿੱਥੇ ਗੱਦੀ ਦੇ ਸੰਭਾਵਿਤ ਉੱਤਰਾਧਿਕਾਰੀਆਂ ਨੂੰ ਮਹਿਲ ਦੇ ਪਹਿਰੇਦਾਰ ਨਿਰੰਤਰ ਨਿਗਰਾਨੀ ਲਈ ਕੈਦ ਰੱਖਿਆ ਜਾਂਦਾ ਸੀ। [1] [2]

ਓਟੋਮੈਨ ਸਾਮਰਾਜ ਦਾ ਮੁਢਲਾ ਇਤਿਹਾਸ ਮਰੇ ਹੋਏ ਸੁਲਤਾਨ ਦੇ ਵਿਰੋਧੀ ਪੁੱਤਰਾਂ ਵਿਚਕਾਰ ਉਤਰਾਧਿਕਾਰੀ ਯੁੱਧਾਂ ਨਾਲ ਭਰਿਆ ਹੋਇਆ ਹੈ। ਇੱਕ ਨਵੇਂ ਸੁਲਤਾਨ ਲਈ ਇਹ ਆਮ ਗੱਲ ਸੀ ਕਿ ਉਹ ਆਪਣੇ ਭਰਾਵਾਂ ਨੂੰ ਜਾਨੋ ਮਾਰ ਦਿੰਦਾ ਸੀ, ਜਿਸ ਵਿੱਚ ਨਿਆਣੇ ਵੀ ਸ਼ਾਮਲ ਹੁੰਦੇ. [3] ਕਈ ਵਾਰ ਇੱਕੋ ਵਾਰ ਵਿੱਚ ਦਰਜਨਾਂ ਜਣਿਆ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ । ਇਸ ਤਰ੍ਹਾਂ ਗੱਦੀ ਲਈ ਦਾਅਵੇਦਾਰਾਂ ਦੀ ਗਿਣਤੀ ਨੂੰ ਘਟਾ ਦਿੱਤਾ ਜਾਂਦਾ , ਜਿਸ ਨਾਲ ਕਈ ਮੌਕਿਆਂ 'ਤੇ ਓਟੋਮੈਨ ਵੰਸ਼ ਦਾ ਅੰਤ ਹੋਣਾ ਤੈਅ ਜਾਪਦਾ ਸੀ। ਵਾਰਸਾਂ ਦੀ ਕੈਦ ਨੇ ਇੱਕ ਮੌਜੂਦਾ ਸੁਲਤਾਨ ਅਤੇ ਰਾਜਵੰਸ਼ ਦੀ ਨਿਰੰਤਰਤਾ ਲਈ ਸੁਰੱਖਿਆ ਪ੍ਰਦਾਨ ਕੀਤੀ।

ਹਵਾਲੇ

[ਸੋਧੋ]
  1. Klaus Kreiser: Der osmanische Staat 1300–1922. München 2001, S. 1.
  2. John Freely: Inside the Seraglio: Private Lives of Sultans in Istanbul (Tauris Parke Paperbacks) Paperback – December 30, 2016.
  3. Meyer, G. J. (May 30, 2006). A World Undone: The Story of the Great War, 1914 to 1918. Delacorte Press. p. 89. ISBN 0553803549.