ਕੈਲਕੁਲੇਟਰ
ਦਿੱਖ
ਕੈਲਕੁਲੇਟਰ ਅੰਕੜਿਆ ਦੀ ਗਿਣਤੀ ਮਿਣਤੀ ਕਰਨ ਵਾਲਾ ਜੰਤਰ ਹੈ। ਪਹਿਲਾ ਕੈਲਕੁਲੇਟਰ 1960 'ਚ ਬਣਾਇਆ ਗਿਆ ਅਤੇ ਮਕੈਨੀਕਲ ਕੈਲਕੁਲੇਟਰ[1] 17ਵੀਂ ਸਦੀ ਵਿੱਚ ਬਣਾਇਆ ਗਿਆ। ਜੇਬ ਦੇ ਅਕਾਰ ਦਾ ਕੈਲਕੁਲੇਟਰ 1970 ਵਿੱਚ ਬਣਾਇਆ ਗਿਆ। ਅੱਜ-ਕੱਲ੍ਹ ਆਮ ਹਿਸਾਬ-ਕਿਤਾਬ ਲਈ ਵੀ ਕੈਲਕੂਲੇਟਰ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਪਰ ਵਿਗਿਆਨਕਾਂ ਦਾ ਮੰਨਣਾ ਹੈ ਕਿ ਗਣਿਤ ਦੇ ਔਖੇ ਸੁਆਲਾਂ ਦੇ ਹੱਲ ਲਈ ਕੈਲਕੂਲੇਟਰ ਦੀ ਵਧਦੀ ਵਰਤੋਂ ਕਾਰਨ ਮਾਨਸਿਕ ਸ਼ਕਤੀ ਦਾ ਪੂਰਨ ਵਿਕਾਸ ਨਹੀਂ ਹੋ ਪਾਉਂਦਾ।
ਡਿਜ਼ਾਇਨ
[ਸੋਧੋ]ਆਧੁਨਿਕ ਇਲੈਕਟ੍ਰਾਨਿਕ ਕੈਲਕੁਲੇਟਰ ਵਿੱਚ ਕੀ-ਬੋਰਡ ਹੁੰਦਾ ਹੈ ਜਿਸ ਵਿੱਚ ਅੰਕਾਂ ਵਾਲੇ ਬਟਨ ਅਤੇ ਅੰਕਗਣਿਤ ਦੇ ਚਿੰਨ੍ਹ ਹੁੰਦੇ ਹਨ। ਕੈਲਕੁਲੇਟਰ ਦੀ ਡਿਸਪਲੇ ਐਲਸੀਡੀ ਹੁੰਦੀ ਹੈ
|
|
ਹਵਾਲੇ
[ਸੋਧੋ]- ↑ "The World’s Technological Capacity to Store, Communicate, and Compute।nformation", Martin Hilbert and Priscila López (2011), Science (journal), 332(6025), 60–65; see also "free access to the study".