Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਜੇਹਲਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

32°55′43″N 73°43′53″E / 32.92861°N 73.73139°E / 32.92861; 73.73139

ਜੇਹਲਮ (ਉਰਦੂ: ‎جہلم) ਜੇਹਲਮ ਦਰਿਆ ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ ਲਹਿੰਦੇ ਪੰਜਾਬ ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ[1] ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰ ਕੇ ਇਸਨੂੰ ਸਿਪਾਹੀਆਂ ਦੀ ਧਰਤੀ ਜਾਂ ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ ਆਖਿਆ ਜਾਂਦਾ ਹੈ।[2] ਇਸ ਦੇ ਨੇੜੇ 16ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। 1998 ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ 145,647 ਅਤੇ 2012 ਮੁਤਾਬਕ 188,803 ਸੀ।

ਨਾਮ ੳੁਤਪਤੀ

[ਸੋਧੋ]

ਇਸ ਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।

ੳੁਤਪਤੀ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Pakistan Army". Global Security. Retrieved ਨਵੰਬਰ 4, 2012. {{cite web}}: External link in |publisher= (help)
  2. "Rise of Pakistan's 'quiet man'". ਅੰਗਰੇਜ਼ੀ ਖ਼ਬਰ. BBC. ਜੂਨ 17, 2009. Retrieved ਨਵੰਬਰ 4, 2012. {{cite web}}: External link in |publisher= (help)