Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਡਾਕਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਰੀਰਕ ਵਿਗਿਆਨੀ
'ਲੁਇਕ ਫ਼ੀਲਡਸ'-"ਦਿ ਡਾਕਟਰ"[1]
Occupation
ਨਾਮਸਰੀਰਿਕ ਵਿਗਿਆਨੀ, ਡਾਕਟਰੀ ਦਵਾਖ਼ਾਨਾ-ਚਾਲਕ, ਮੈਡੀਕਲ-ਡਾਕਟਰ ਜਾਂ 'ਡਾਕਟਰ'
ਕਿੱਤਾ ਕਿਸਮ
'ਕਿੱਤਾਕਾਰੀ'(ਪ੍ਰੋਫ਼ੈਸ਼ਨਲ)
ਸਰਗਰਮੀ ਖੇਤਰ
ਦਵਾਖ਼ਾਨਾ, ਸਿਹਤ ਸੁਧਾਰ ਕੇਂਦਰ
ਵਰਣਨ
ਕੁਸ਼ਲਤਾਨੈਤਿਕਤਾ, ਕਲਾ, ਡਾਕਟਰ-ਵਿਗਿਆਨ,ਅਧਿਐਨਕ ਸਿਖਲਾਈ-ਕਲਾ ਤੇ ਆਲੋਚਕੀ ਸੋਚ
Education required
ਬੈਚੁਲਰ ਆਫ਼ ਮੈਡੀਸਿਨ, ਬੈਚੁਲਰ ਆਫ਼ ਸਰਜਰੀ, ਡਾਕਟਰ ਆਫ਼ ਮੈਡੀਸਿਨ(ਐਮ.ਡੀ),। ਡਾਕਟਰ ਆਫ਼ ਓਸਟੀਓਪੈਥਿਕ(ਡੀ,ਓ), ਡਾਕਟਰ ਆਫ਼ ਡੈਟਿਲ ਮੈਡੀਸਨ(ਡੀ.ਐੱਮ.ਡੀ), ਡਾਕਟਰ ਆਫ਼ ਡੈਟਿਲ ਸਰਜਰੀ(ਡੀ.ਐੱਮ.ਐੱਸ)।
ਸੰਬੰਧਿਤ ਕੰਮ
ਸਧਾਰਨ ਦਵਾਖ਼ਾਨਾ ਡਾਕਟਰ ਜਾਂ ਪਰਿਵਾਰਕ ਡਾਕਟਰ, ਦੰਦ-ਮਹਿਰ ਡਾਕਟਰ, ਦਵਾਈ-ਮਾਹਿਰ ਡਾਕਟਰ।

ਹਕੀਮ ਜਾਂ ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ 'ਰੁਤਬਾ' ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।

ਕਿਸਮਾਂ

[ਸੋਧੋ]

ਡਾਕਟਰਾਂ ਦੀਆਂ ਕਈ ਕਿਸਮਾਂ ਹਨ, ਜਿਵੇਂ-

  1. ਮਨੁੱਖੀ ਡਾਕਟਰ।
  2. ਜੀਵ-ਜੰਤੂ ਡਾਕਟਰ।
  3. ਸਾਹਿਤਕ ਡਾਕਟਰ।

ਇਸ ਤੋਂ ਬਿਨਾਂ ਹੋਰ ਵੀ ਕਈ ਕਿਸਮਾਂ ਹਨ।

ਹਵਾਲਾ

[ਸੋਧੋ]
  1. In 1949, Fildes' painting The Doctor was used by the 'American Medical Association' in a campaign against a proposal for nationalized medical care put forth by President 'Harry S. Truman'. The image was used in posters and brochures along with the slogan, "Keep Politics Out of this Picture" implying that involvement of the government in medical care would negatively affect the quality of care. 65,000 Posters of The Doctor were displayed, which helped to raise public skepticism for the nationalized healthcare campaign. [1][ਮੁਰਦਾ ਕੜੀ]