ਨਾਰਮਨ ਏਂਜਲ
ਦਿੱਖ
ਰਾਲਫ਼ ਨਾਰਮਨ ਏਂਜਲ | |
---|---|
ਜਨਮ | ਹੋਲਬੀਚ, ਇੰਗਲੈਂਡ | 26 ਦਸੰਬਰ 1872
ਮੌਤ | 7 ਅਕਤੂਬਰ 1967 ਕ੍ਰੋਏਡਾਨ, ਸਰੀ,ਇੰਗਲੈਂਡ | (ਉਮਰ 94)
ਪੇਸ਼ਾ | ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ |
ਲਈ ਪ੍ਰਸਿੱਧ | 1933 ਵਿੱਚ ਨੋਬਲ ਸ਼ਾਂਤੀ ਇਨਾਮ |
ਸਰ ਰਾਲਫ਼ ਨਾਰਮਨ ਏਂਜਲ (26 ਦਸੰਬਰ 1872 – 7 ਅਕਤੂਬਰ 1967) ਇੱਕ ਅੰਗਰੇਜ਼ ਲੈਕਚਰਰ,ਪੱਤਰਕਾਰ, ਲੇਖਕ, ਸਿਆਸਤਦਾਨ ਅਤੇ ਯੂਨਾਇਟਡ ਕਿੰਗਡਮ ਦੀ ਪਾਰਲੀਮੈਂਟ ਦਾ ਲੇਬਰ ਪਾਰਟੀ ਵਲੋਂ ਮੈਂਬਰ ਸੀ।[2] ਨਾਰਮਨ ਏਂਜਲ ਨੇ 1933 ਵਿੱਚ ਨੋਬਲ ਸ਼ਾਂਤੀ ਇਨਾਮ ਹਾਸਲ ਕੀਤਾ ਸੀ।
ਬਾਹਰੀ ਕੜੀਆਂ
[ਸੋਧੋ]ਵਿਕੀਕੁਓਟ ਨਾਰਮਨ ਏਂਜਲ ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- Hansard 1803–2005: contributions in Parliament by Norman Angell
- "ID Number: OMD 5620: Archived 2011-09-27 at the Wayback Machine. Item Name: Nobel Peace Prize Gold Medal 1933 [prize medallion]; Production Date: 1933; Production Company: Den Kongelige Mynt, Kongsberg, Norway" – Exhibit at the Imperial War Museum. "Access Conditions: On display at IWM London"; "Terms & Conditions". Accessed October 20, 2007.
- "Sir Norman Angell: The Nobel Peace Prize 1933: Biography" hosted by nobelprize.org. (With "Selected Bibliography".) Accessed October 20, 2007.
- Archival material relating to ਨਾਰਮਨ ਏਂਜਲ listed at the UK National Register of Archives
- "Sir Norman Angell Papers, 1890-1976" Archived 2007-09-27 at the Wayback Machine. (67 boxes [66.3 cu. ft.]) and "Biography" - Ball State University Libraries (Archives and Special Collections). Accessed October 20, 2007.
ਹਵਾਲੇ
[ਸੋਧੋ]- ↑ Martin Ceadel (2009). Living the Great Illusion: Sir Norman Angell, 1872-1967. OUP Oxford. p. 38. ISBN 9780199571161. Retrieved 23 June 2013.
However, by the time he composed his memoirs Angell had come to realize how inappropriate it had been for 'an agnostic, a heretic, a revolutionary' like himself 'to preach his heretical and revolutionary doctrines' to a readership that was not only 'bourgeois' but 'churchy'.
- ↑ National Archives
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |