Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਨੀਚਾ ਨਗਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਨੀਚਾ ਨਗਰ
ਨੀਚਾ ਨਗਰ ਪੋਸਟਰ
ਨਿਰਦੇਸ਼ਕਚੇਤਨ ਆਨੰਦ
ਲੇਖਕਖ਼ਵਾਜਾ ਅਹਿਮਦ ਅੱਬਾਸ
Hayatullah Ansari
ਨਿਰਮਾਤਾਏ. ਹਲੀਮ, ਇੰਡੀਆ ਪਿਕਚਰਜ਼
ਸਿਤਾਰੇਕਾਮਿਨੀ ਕੌਸ਼ਲ
ਉਮਾ ਆਨੰਦ
ਸਿਨੇਮਾਕਾਰਬਿਦਿਆਪਤੀ ਘੋਸ਼
ਸੰਗੀਤਕਾਰਰਵੀ ਸ਼ੰਕਰ
ਰਿਲੀਜ਼ ਮਿਤੀ
1946 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਨੀਚਾ ਨਗਰ

ਨੀਚਾ ਨਗਰ (ਹਿੰਦੀ: Lua error in package.lua at line 80: module 'Module:Lang/data/iana scripts' not found.) 1946 ਦੀ ਚੇਤਨ ਆਨੰਦ ਦੀ ਨਿਰਦੇਸ਼ਿਤ ਅਤੇ ਖ਼ਵਾਜਾ ਅਹਿਮਦ ਅੱਬਾਸ ਦੀ ਲਿਖੀ ਹਿੰਦੀ ਫ਼ਿਲਮ ਹੈ। ਪਹਿਲੇ ਅੰਤਰਰਾਸ਼ਟਰੀ ਕਾਨਸ ਫਿਲਮ ਸਮਾਰੋਹ ਦਾ ਉਦੋਂ ਸਭ ਤੋਂ ਵੱਡਾ ਗਰਾਂ ਪ੍ਰੀ (Grand Prix) ਪੁਰਸਕਾਰ ਹਾਸਲ ਕਰਨ ਵਾਲੀ[1] ਇਹ ਪਹਿਲੀ ਭਾਰਤੀ ਫ਼ਿਲਮ ਦੇਖਣ ਲਈ ਉਦੋਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਦਿੱਲੀ ਦੇ ਉਦੋਂ ਵਾਇਸਰੀਗਲ ਲਾਜ਼ (ਹੁਣ ਰਾਸ਼ਟਰਪਤੀ ਭਵਨ) ਵਿੱਚ ਇਸ ਦਾ ਵਿਸ਼ੇਸ਼ ਸ਼ੋ ਰਖਵਾਇਆ ਸੀ।[2]

ਸੰਖੇਪ

[ਸੋਧੋ]

ਨੀਚਾ ਨਗਰ ਹਿਆਤੁਲਾ ਅੰਸਾਰੀ ਦੇ ਲਿਖੀ ਇੱਕ ਹਿੰਦੀ ਕਹਾਣੀ ਨੀਚਾ ਨਗਰ ਤੇ ਅਧਾਰਤ ਸੀ, ਜੋ ਅੱਗੋਂ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਲੋਅਰ ਡੈਪਥਸ ਤੋਂ ਪ੍ਰੇਰਿਤ ਸੀ। ਇਸ ਰਾਹੀਂ ਸਮਾਜ ਵਿੱਚ ਅਮੀਰ ਅਤੇ ​​ਗਰੀਬ ਵਿਚਕਾਰ ਖਾਈ ਤੇ ਰੋਸ਼ਨੀ ਪਾਈ ਗਈ ਹੈ।[3][4]

ਹਵਾਲੇ

[ਸੋਧੋ]

ਬਾਹਰੀ ਸਰੋਤ

[ਸੋਧੋ]