Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਪਨਾਮਾਈ ਬਾਲਬੋਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਨਾਮਾਈ ਬਾਲਬੋਆ
Balboa Panameña (ਸਪੇਨੀ)
½ ਬਾਲਬੋਆ
(ਮੂਹਰਲਾ)
½ ਬਾਲਬੋਆ
(ਪਿਛਲਾ)
ISO 4217
ਕੋਡPAB (numeric: 590)
ਉਪ ਯੂਨਿਟ0.01
Unit
ਨਿਸ਼ਾਨB/.
Denominations
ਉਪਯੂਨਿਟ
 1/100
ਸਿੰਤੇਸੀਮੋ
ਬੈਂਕਨੋਟਕੋਈ ਨਹੀਂ (ਯੂ.ਐੱਸ. ਡਾਲਰ ਵਰਤੇ ਜਾਂਦੇ ਹਨ ਭਾਵੇਂ ਨਾਂ ਵਜੋਂ ਬਾਲਬੋਆ ਕਹਿ ਕੇ ਬੁਲਾਏ ਜਾਂਦੇ ਹਨ)
Coins1 ਅਤੇ 5 ਸਿੰਤੇਸੀਮੋ, 110, ¼, ½, 1 & 2 ਬਾਲਬੋਆ
Demographics
ਵਰਤੋਂਕਾਰਫਰਮਾ:Country data ਪਨਾਮਾ (ਯੂ.ਐੱਸ. ਡਾਲਰ ਸਮੇਤ)
Issuance
ਕੇਂਦਰੀ ਬੈਂਕਪਨਾਮਾ ਰਾਸ਼ਟਰੀ ਬੈਂਕ
 ਵੈੱਬਸਾਈਟwww.banconal.com.pa
Valuation
Pegged withਯੂ.ਐੱਸ. ਡਾਲਰ ਤੁਲ
1 ਪਨਾਮਾ ਹੁਣ ਯੂ.ਐੱਸ.ਡਾਲਰ ਦੇ ਨੋਟ ਵਰਤਦਾ ਹੈ।

ਬਾਲਬੋਆ (ਨਿਸ਼ਾਨ: B/.; ISO 4217: PAB), ਸੰਯੁਕਤ ਰਾਜ ਡਾਲਰ ਸਮੇਤ ਪਨਾਮਾ ਦੀ ਅਧਿਕਾਰਕ ਮੁਦਰਾ ਹੈ। ਇਹਦਾ ਨਾਂ ਸਪੇਨੀ ਖੋਜੀ ਬਾਸਕੋ ਨੁਞੇਸ ਦੇ ਬਾਲਬੋਆ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। ਇੱਕ ਬਾਲਬੋਆ ਵਿੱਚ 100 ਸਿੰਤੇਸੀਮੋ ਹੁੰਦੇ ਹਨ।

ਹਵਾਲੇ

[ਸੋਧੋ]