ਪੂਰਬੀ ਯੂਰਪ
ਦਿੱਖ
ਪੂਰਬੀ ਯੂਰਪ | |
---|---|
ਡੈਨਿਊਬ ਨਦੀ ਅਤੇ ਕਾਲੇ ਸਾਗਰ ਦੇ ਉੱਤਰ ਵਿੱਚ ਫੈਲੇ ਖੇਤਰ ਨੂੰ ਪੂਰਬੀ ਯੂਰਪ (eastern europe) ਕਿਹਾ ਜਾਂਦਾ ਹੈ। ਇਸ ਖ਼ਿੱਤੇ ਦਾ ਬਹੁਤਾ ਇਲਾਕਾ ਮੈਦਾਨੀ ਹੈ। ਬੇਲਾ ਰਸ, ਮਾਲਦੋਵਾ, ਰੋਮਾਨੀਆ ਅਤੇ ਯੂਕਰੇਨ ਪੂਰਬੀ ਯੂਰਪ ਦੇ ਦੇਸ਼ ਮੰਨੇ ਜਾਂਦੇ ਹਨ। ਜਦਕਿ ਕਾਕੇਸ਼ਸ ਦੇ ਦੇਸ਼ ਅਤੇ ਸਰਦ ਜੰਗ ਦੌਰਾਨ ਮੱਢ ਯੂਰਪ ਦੇ ਵਾਅਜ਼ ਗੁਰ ਉੱਡ ਗਰੁੱਪ ਦੇ ਦੇਸ਼ ਵੀ ਪੂਰਬੀ ਯੂਰਪ ਦਾ ਹਿੱਸਾ ਸਮਝੇ ਜਾਂਦੇ ਸਨ। ਇਸ ਦੇ ਇਲਾਵਾ, ਉੱਤਰੀ ਯੂਰਪ ਦੇ ਬਾਲਟਿਕ ਰਿਆਸਤਾਂ ਅਤੇ ਯੂਰਪ ਰੂਸ ਨੂੰ ਵੀ ਪੂਰਬੀ ਯੂਰਪ ਦਾ ਹਿੱਸਾ ਮੰਨਿਆ ਜਾਂਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |