Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਬੇਨ ਓਕਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਬਿਨ ਓਕਰੀ
ਬਿਨ ਓਕਰੀ
ਬਿਨ ਓਕਰੀ
ਜਨਮ (1959-03-15) 15 ਮਾਰਚ 1959 (ਉਮਰ 65)
ਮਿੰਨਾ, ਨਾਈਜੀਰੀਆ
ਕਿੱਤਾਲੇਖਕ
ਸ਼ੈਲੀਗਲਪ, ਲੇਖ, ਕਵਿਤਾ
ਸਾਹਿਤਕ ਲਹਿਰਉੱਤਰ-ਆਧੁਨਿਕਤਾਵਾਦ, ਉੱਤਰ-ਬਸਤੀਵਾਦ
ਪ੍ਰਮੁੱਖ ਕੰਮ'ਦ ਫੈਮਿਸ਼ਡ ਰੋਡ, ਏ ਵੇਅ ਆਫ ਬੀਂਗ ਫਰੀ, ਸਟਾਰਬੁੱਕ, ਏ ਟਾਇਮ ਫ਼ੋਰ ਨਿਓ ਡ੍ਰੀਮਜ਼

ਬਿਨ ਓਕਰੀ (ਜਨਮ 15 ਮਾਰਚ 1959) ਇੱਕ ਨਾਈਜੀਰੀਆਈ ਕਵੀ ਅਤੇ ਨਾਵਲਕਾਰ ਹੈ।[1] ਓਕਰੀ ਨੂੰ ਉੱਤਰ-ਆਧੁਨਿਕ ਅਤੇ ਉੱਤਰ-ਬਸਤੀਵਾਦੀ ਪਰੰਪਰਾਵਾਂ ਵਿੱਚ ਸਭ ਤੋਂ ਮੋਹਰੀ ਅਫ਼ਰੀਕੀ ਲੇਖਕਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। [2][3] ਅਤੇ ਉਸਦਾ ਮੁਕਾਬਲਾ ਸਲਮਾਨ ਰਸ਼ਦੀ ਅਤੇ ਗੈਬਰੀਅਲ ਗਾਰਸੀਆ ਮਾਰਕੇਜ਼ ਵਰਗੇ ਲੇਖਕਾਂ ਨਾਲ ਕੀਤਾ ਜਾਂਦਾ ਹੈ।[4] ਉਸਨੂੰ `ਦ ਫੈਮਿਸ਼ਡ ਰੋਡ ਲਈ ਸਾਲ 1991 ਦਾ ਮੈਨ ਬੁਕਰ ਇਨਾਮ ਮਿਲਿਆ। ਮੈਨ ਬੁਕਰ ਜਿੱਤਣ ਵਾਲਾ ਓਹ ਪਹਿਲਾ ਅਫ਼ਰੀਕੀ ਕਾਲਾ ਲੇਖਕ ਹੈ। ਬਿਨ ਓਕਰੀ ਨੇ ਨਾਵਲ ਦੇ ਨਾਲ ਨਾਲ ਕਹਾਣੀ, ਕਵਿਤਾ, ਲੇਖ ਆਦਿ ਵੀ ਲਿਖੇ ਹਨ। ਬਿਨ ਓਕਰੀ ਅੰਗਰੇਜੀ ਵਿੱਚ ਲਿਖਦੇ ਹਨ।

ਹਵਾਲੇ

[ਸੋਧੋ]
  1. "Ben Okri," British Council, Writers Directory.
  2. "Ben Okri," Editors, The Guardian, 22 July 2008.
  3. Stefaan Anrys, "Interview with Booker Prize laureate Ben Okri," Mondiaal Nieuws, 26 August 2009.
  4. Robert Dorsman, "Ben Okri Archived 16 January 2013 at the Wayback Machine.