Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਵਿਕੀਪੀਡੀਆ:ਵਿਕੀਪੀਡੀਆ ਕਿਉਂ ਮਹਾਨ ਹੈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਵਿਕੀਪੀਡੀਆ ਪੜ੍ਹਦਿਆਂ ਜਾਂ ਸੰਪਾਦਨ ਦੌਰਾਨ ਕਈ ਵਾਰ ਖਿਆਲ ਆਉਂਦਾ ਹੈ: "ਭਲਾ ਵਿਕੀਪੀਡੀਆ ਕਿਉਂ ਐਨਾ ਅਹਿਮ ਹੈ? ਇਹ ਥੋੜੇ ਜਿਹੇ ਸਾਲਾਂ ਦੌਰਾਨ ਐਨਾ ਵਿਕਾਸ ਕਿਵੇਂ ਕਰ ਗਿਆ?"

ਸੰਪਾਦਨ

[ਸੋਧੋ]
  • ਵਿਕੀਪੀਡੀਆ ਲੇਖ ਸੰਪਾਦ ਕਰਨੇ ਬੜੇ ਆਸਾਨ ਹਨ। ਸੰਪਾਦਨ ਆਪਸ਼ਨ ਕਲਿੱਕ ਕਰੋ ਤੇ ਤਰਮੀਮ ਕਰ ਦਿਓ। ਕੋਈ ਵੀ ਸੰਪਾਦਕ ਵਜੋਂ ਯੋਗਦਾਨ ਪਾ ਸਕਦਾ ਹੈ। ਇਹ ਸਮੁਦਾਇਕ ਕਾਰਜ ਹੈ ਅਤੇ ਬੇਹੱਦ ਲੋਕਰਾਜੀ ਮਾਹੌਲ ਪ੍ਰਦਾਨ ਕਰਦਾ ਹੈ।