Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਜਾਰਜ ਆਰਵੈੱਲ: ਸੋਧਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
 
(7 ਵਰਤੋਂਕਾਰ ਵੱਲੋਂ 14 ਵਿਚਕਾਰਲੀਆਂ ਸੋਧਾਂ ਨਹੀਂ ਵਿਖਾਇਆ ਗਇਆਂ)
ਲਕੀਰ 1: ਲਕੀਰ 1:
{{ਗਿਆਨਸੰਦੂਕ ਲੇਖਕ
'''ਏਰਿਕ ਆਰਥਰ ਬਲੈਰ'''(੨੫ ਜੂਨ ੧੯੦੩ - ੨੧ ਜਨਵਰੀ ੧੯੫੦) ਕਲਮੀ ਨਾਮ '''ਜਾਰਜ ਆਰਵੈੱਲ''', ਇੱਕ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] [[ਨਾਵਲਕਾਰ]] ਅਤੇ [[ਪੱਤਰਕਾਰ]] ਸੀ। ਉਨ੍ਹਾਂ ਦਾ ਜਨ‍ਮ ਭਾਰਤ ਵਿੱਚ ਹੀ ਬਿਹਾਰ ਦੇ ਮੋਤੀਹਾਰੀ ਨਾਮਕ ਸ‍ਥਾਨ ਉੱਤੇ ਹੋਇਆ ਸੀ । ਉਨ੍ਹਾਂ ਦੇ ਪਿਤਾ ਬ੍ਰਿਟਿਸ਼ ਰਾਜ ਦੀ ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਸਨ ।
| ਨਾਮ = ਜਾਰਜ ਆਰਵੈੱਲ
| ਤਸਵੀਰ = George Orwell press photo.jpg
| ਤਸਵੀਰ_ਅਕਾਰ = 250px
| ਤਸਵੀਰ_ਸਿਰਲੇਖ = ਆਰਵੈੱਲ ਦਾ [[ਪ੍ਰੈੱਸ ਕਾਰਡ]] ਪੋਰਟਰੇਟ, 1933 ਵਾਲਾ
| ਉਪਨਾਮ =
| ਜਨਮ_ਤਾਰੀਖ = 25 ਜੂਨ 1903
| ਜਨਮ_ਥਾਂ = [[ਭਾਰਤ]] ਵਿੱਚ [[ਬਿਹਾਰ]] ਦਾ [[ਮੋਤੀਹਾਰੀ]] ਨਗਰ
| ਮੌਤ_ਤਾਰੀਖ = 21 ਜਨਵਰੀ 1950
| ਮੌਤ_ਥਾਂ = [[ਯੂਨੀਵਰਸਿਟੀ ਕਾਲਜ ਹਸਪਤਾਲ]], [[ਲੰਦਨ]], [[ਇੰਗਲੈਂਡ]]
| ਕਾਰਜ_ਖੇਤਰ = ਨਾਵਲਕਾਰ, ਰਾਜਨੀਤਕ ਲੇਖਕ ਅਤੇ ਪੱਤਰਕਾਰ
| ਰਾਸ਼ਟਰੀਅਤਾ = ਇੰਗਲਿਸ਼ਤਾਨੀ
| ਭਾਸ਼ਾ = ਅੰਗਰੇਜ਼ੀ
| ਕਾਲ = 6 ਅਕਤੂਬਰ 1928 – 1 ਜਨਵਰੀ 1950
| ਵਿਧਾ = ਨਾਵਲ, ਵਿਅੰਗ
| ਵਿਸ਼ਾ = ਫਾਸ਼ੀਵਾਦ-ਵਿਰੋਧ, ਸਟਾਲਿਨਵਾਦ-ਵਿਰੋਧ, ਡੈਮੋਕਰੈਟਿਕ ਸੋਸ਼ਲਿਜਮ, ਸਾਹਿਤਕ ਆਲੋਚਨਾ
| ਲਹਿਰ =
| ਮੁੱਖ_ਰਚਨਾ=
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਨੂੰ ਪ੍ਰਭਾਵਿਤ ਕਰਦਾ ਹੈ-->
| ਦਸਤਖਤ =|380px
| ਜਾਲ_ਪੰਨਾ =
| ਟੀਕਾ-ਟਿੱਪਣੀ =
| ਮੁੱਖ_ਕੰਮ =
}}
'''ਏਰਿਕ ਆਰਥਰ ਬਲੈਰ''' (25 ਜੂਨ 1903 - 21 ਜਨਵਰੀ 1950) ਕਲਮੀ ਨਾਮ '''ਜਾਰਜ ਆਰਵੈੱਲ''', ਇੱਕ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] [[ਨਾਵਲਕਾਰ]] ਅਤੇ [[ਪੱਤਰਕਾਰ]] ਸੀ। ਉਹਨਾਂ ਦਾ ਜਨ‍ਮ ਭਾਰਤ ਵਿੱਚ ਹੀ ਬਿਹਾਰ ਦੇ ਮੋਤੀਹਾਰੀ ਨਾਮਕ ਸ‍ਥਾਨ ਉੱਤੇ ਹੋਇਆ ਸੀ। ਉਸ ਦੇ ਪਿਤਾ ਬ੍ਰਿਟਿਸ਼ ਰਾਜ ਦੀ ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਸਨ।
==ਜੀਵਨ==
==ਜੀਵਨ==
[[ਤਸਵੀਰ:ShiplakeBlairHome01.JPG|alt=|left|thumb|ਸ਼ਿਪਲੇਕ ਵਿਖੇ ਬਲੈਰ ਫੈਮਿਲੀ ਹੋਮ]]
ਆਰਵੈੱਲ ਦੇ ਜਨ‍ਮ ਤੋਂ ਸਾਲ ਭਰ ਬਾਅਦ ਹੀ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਲੈ ਕੇ ਇੰਗ‍ਲੈਂਡ ਚੱਲੀ ਗਈ ਸੀ , ਜਿੱਥੇ ਸੇਵਾਨਵਿਰਤੀ ਦੇ ਬਾਅਦ ਉਨ੍ਹਾਂ ਦੇ ਪਿਤਾ ਵੀ ਚਲੇ ਗਏ । ਉਥੇ ਹੀ ਉਨ੍ਹਾਂ ਦੀ ਪੜ੍ਹਾਈ ਹੋਈ । ਇੰਡੀਅਨ ਇੰਪੀਰੀਅਲ ਪੁਲਿਸ ਦੀ ਤਰਫੋਂ ਬਰਮਾ ਵਿੱਚ ੧੯੨੨ ਤੋਂ ੧੯੨੭ ਤੱਕ ਪੰਜ ਸਾਲ ਮੁਲਾਜ਼ਮਤ ਕੀਤੀ । ਡੇਂਗੂ ਹੋਣ ਕਾਰਨ ੧੯੨੭ ਵਿੱਚ ਵਾਪਸ ਇੰਗਲਿਸਤਾਨ ਆ ਗਏ ਅਤੇ ਮੁਲਾਜ਼ਮਤ ਛੱਡਕੇ ਪੈਰਿਸ ਚਲੇ ਗਏ ਜਿੱਥੇ ਉਨ੍ਹਾਂ ਨੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ । ੧੯੩੯ - ੩੫ ਦੇ ਦਰਮਿਆਨ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦੇ ਰਹੇ ਅਤੇ ਜਰਨਲਿਜ਼ਮ ਨਾਲ ਜੁੜੇ ਰਹੇ ।
ਆਰਵੈੱਲ ਦੇ ਜਨ‍ਮ ਤੋਂ ਸਾਲ ਭਰ ਬਾਅਦ ਹੀ ਉਸ ਦੀ ਮਾਂ ਉਹਨਾਂ ਨੂੰ ਲੈ ਕੇ ਇੰਗ‍ਲੈਂਡ ਚੱਲੀ ਗਈ ਸੀ, ਜਿੱਥੇ ਸੇਵਾ ਨਵਿਰਤੀ ਦੇ ਬਾਅਦ ਉਹਨਾਂ ਦੇ ਪਿਤਾ ਵੀ ਚਲੇ ਗਏ। ਉਥੇ ਹੀ ਉਸ ਦੀ ਪੜ੍ਹਾਈ ਹੋਈ। ਇੰਡੀਅਨ ਇੰਪੀਰੀਅਲ ਪੁਲਿਸ ਦੀ ਤਰਫੋਂ ਬਰਮਾ ਵਿੱਚ 1922 ਤੋਂ 1927 ਤੱਕ ਪੰਜ ਸਾਲ ਮੁਲਾਜ਼ਮਤ ਕੀਤੀ। ਡੇਂਗੂ ਹੋਣ ਕਾਰਨ 1927 ਵਿੱਚ ਵਾਪਸ ਇੰਗਲਿਸਤਾਨ ਪਰਤਿਆ ਅਤੇ ਮੁਲਾਜ਼ਮਤ ਛੱਡਕੇ ਪੈਰਿਸ ਚਲੇ ਗਿਆ ਜਿੱਥੇ ਉਸ ਨੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ। 1939 - 35 ਦੇ ਦਰਮਿਆਨ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦਾ ਰਿਹਾ ਅਤੇ ਜਰਨਲਿਜ਼ਮ ਨਾਲ ਜੁੜਿਆ ਰਿਹਾ।
੧੯੩੫ ਵਿੱਚ ਉਹ ਵਾਪਸ ਇੰਗਲਿਸਤਾਨ ਆ ਗਏ । ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਂਉਂਦੇ ਰਹੇ । ਫਿਰ ਇੱਕ ਸਟੋਰ ਉੱਤੇ ਕੰਮ ਕੀਤਾ । ਇਸ ਦੌਰ ਵਿੱਚ ਉਨ੍ਹਾਂ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ । 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਏ । ਇੱਕ ਕਾਤਲਾਨਾ ਹਮਲੇ ਵਿੱਚ ਉਨ੍ਹਾਂ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਏ । ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ । ਇਸ ਲਈ ਬੀ ਬੀ ਸੀ ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ । ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ । ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ । ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ । ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ ਉਨ੍ਹਾਂ ਨੂੰ ਟੀ ਬੀ ਹੋ ਗਈ ਸੀ । ਇਸ ਅਰਸੇ ਵਿੱਚ ਉਨ੍ਹਾਂ ਨੇ ਸੋਨੀਆ ਬਰਾਓਨੀਲ ਨਾਲ ਦੂਜਾ ਵਿਆਹ ਕਰ ਲਿਆ ।
1935 ਵਿੱਚ ਉਹ ਵਾਪਸ ਇੰਗਲਿਸਤਾਨ ਆ ਗਿਆ। ਉਸਨੇ ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਇਆ ਅਤੇ ਫਿਰ ਇੱਕ ਸਟੋਰ ਉੱਤੇ ਕੰਮ ਕੀਤਾ। ਇਸ ਦੌਰ ਵਿੱਚ ਉਸ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ। 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਿਆ। ਉਥੇ ਇੱਕ ਕਾਤਲਾਨਾ ਹਮਲੇ ਵਿੱਚ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਿਆ। ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ। ਇਸ ਲਈ [[ਬੀ ਬੀ ਸੀ]] ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ। ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ। ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ। ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ। ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ ਉਹਨਾਂ ਨੂੰ ਟੀ ਬੀ ਹੋ ਗਈ ਸੀ। ਇਸ ਅਰਸੇ ਵਿੱਚ ਉਹਨਾਂ ਨੇ ਸੋਨੀਆ ਬਰਾਓਨੀਲ ਨਾਲ ਦੂਜਾ ਵਿਆਹ ਕਰ ਲਿਆ।
੨੩ ਜਨਵਰੀ ੧੯੫੦ ਈ ਵਿੱਚ ਦਿਹਾਂਤ ਹੋ ਗਿਆ । ਉਨ੍ਹਾਂ ਨੂੰ ਉਸ ਦੀ ਵਸੀਅਤ ਦੇ ਮੁਤਾਬਕ ਇੰਗਲਿਸਤਾਨ ਦੇ ਇੱਕ ਪਿੰਡ ਦੇ ਗਿਰਜਾਘਰ ਵਿੱਚ ਦਫਨ ਕੀਤਾ ਗਿਆ ।
23 ਜਨਵਰੀ 1950 ਈ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਉਸ ਦੀ ਵਸੀਅਤ ਦੇ ਮੁਤਾਬਕ ਇੰਗਲਿਸਤਾਨ ਦੇ ਇੱਕ ਪਿੰਡ ਦੇ ਗਿਰਜਾਘਰ ਵਿੱਚ ਦਫਨ ਕੀਤਾ ਗਿਆ।
ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆਂ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।
ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।


==ਮੁੱਖ ਰਚਨਾਵਾਂ==
==ਮੁੱਖ ਰਚਨਾਵਾਂ==
===ਨਾਵਲ===


* ਬਰਮੀਜ ਡੇਜ - 1934
ਨਾਵਲ : [[ਐਨੀਮਲ ਫ਼ਾਰਮ]], ਉਨੀਂ ਸੌ ਚੁਰਾਸੀ, ਅ ਕਲਰਜੀਮੈਨ'ਜ ਡਾਟਰ, ਬਰਮੀਜ ਡੇਜ
* ਅ ਕਲਰਜੀਮੈਨ'ਜ ਡਾਟਰ - 1935
ਹੋਰ : ਡਾਉਨ ਐਂਡ ਆਊਟ ਇਜ ਪੈਰਿਸ ਐਂਡ ਲੰਦਨ , ਹੋਮੇਜ ਟੂ ਕੇਟਲੋਨੀਆ


* [[ਐਨੀਮਲ ਫ਼ਾਰਮ]] - 1945
{{ਛੋਟਾ}}
* [[ਉਨੀਂ ਸੌ ਚੁਰਾਸੀ|ਨਾਈਨਟੀਨ ਏਟੀ-ਫ਼ੋਰ]] - 1949
===ਹੋਰ===
* ਡਾਉਨ ਐਂਡ ਆਊਟ ਇਨ ਪੈਰਿਸ ਐਂਡ ਲੰਦਨ - 1933
* ਹੋਮੇਜ ਟੂ ਕੇਟਲੋਨੀਆ - 1938

{{ਅਧਾਰ}}


[[ਸ਼੍ਰੇਣੀ:ਅੰਗਰੇਜ਼ੀ ਲੇਖਕ]]
[[ਸ਼੍ਰੇਣੀ:ਅੰਗਰੇਜ਼ੀ ਲੇਖਕ]]
[[ਸ਼੍ਰੇਣੀ:ਅੰਗਰੇਜ਼ੀ ਨਾਵਲਕਾਰ]]
[[ਸ਼੍ਰੇਣੀ:ਅੰਗਰੇਜ਼ੀ ਨਾਵਲਕਾਰ]]

[[an:George Orwell]]
[[ar:جورج أورويل]]
[[arz:جورج اورويل]]
[[ast:George Orwell]]
[[az:Corc Oruell]]
[[be:Джордж Оруэл]]
[[be-x-old:Джордж Орўэл]]
[[bg:Джордж Оруел]]
[[bn:জর্জ অরওয়েল]]
[[br:George Orwell]]
[[bs:George Orwell]]
[[ca:George Orwell]]
[[ckb:جۆرج ئۆروێڵ]]
[[co:George Orwell]]
[[cs:George Orwell]]
[[cy:George Orwell]]
[[da:George Orwell]]
[[de:George Orwell]]
[[el:Τζορτζ Όργουελ]]
[[en:George Orwell]]
[[eo:George Orwell]]
[[es:George Orwell]]
[[et:George Orwell]]
[[eu:George Orwell]]
[[fa:جورج اورول]]
[[fi:George Orwell]]
[[fr:George Orwell]]
[[fy:George Orwell]]
[[ga:George Orwell]]
[[gd:George Orwell]]
[[gl:George Orwell]]
[[gv:George Orwell]]
[[he:ג'ורג' אורוול]]
[[hi:जॉर्ज ऑरवेल]]
[[hr:George Orwell]]
[[hu:George Orwell]]
[[hy:Ջորջ Օրվել]]
[[id:George Orwell]]
[[ilo:George Orwell]]
[[io:George Orwell]]
[[is:George Orwell]]
[[it:George Orwell]]
[[ja:ジョージ・オーウェル]]
[[jv:George Orwell]]
[[ka:ჯორჯ ორუელი]]
[[kab:George Orwell]]
[[kn:ಜಾರ್ಜ್‌ ಆರ್ವೆಲ್‌]]
[[ko:조지 오웰]]
[[ku:George Orwell]]
[[la:Georgius Orwell]]
[[lb:George Orwell]]
[[lt:George Orwell]]
[[lv:Džordžs Orvels]]
[[mk:Џорџ Орвел]]
[[ml:ജോര്‍ജ്ജ് ഓര്‍വെല്‍]]
[[mn:Жорж Орвелл]]
[[mr:जॉर्ज ऑर्वेल]]
[[mrj:Джордж Оруэлл]]
[[ms:George Orwell]]
[[mzn:جورج ارول]]
[[nah:George Orwell]]
[[nds:George Orwell]]
[[nl:George Orwell]]
[[nn:George Orwell]]
[[no:George Orwell]]
[[oc:George Orwell]]
[[os:Оруэлл, Джордж]]
[[pl:George Orwell]]
[[pms:George Orwell]]
[[pt:George Orwell]]
[[qu:George Orwell]]
[[ro:George Orwell]]
[[ru:Джордж Оруэлл]]
[[scn:George Orwell]]
[[sh:George Orwell]]
[[simple:George Orwell]]
[[sk:George Orwell]]
[[sl:George Orwell]]
[[sq:George Orwell]]
[[sr:Џорџ Орвел]]
[[sv:George Orwell]]
[[szl:George Orwell]]
[[ta:ஜார்ஜ் ஆர்வெல்]]
[[te:జార్జ్ ఆర్వెల్]]
[[tg:Ҷорҷ Оруэлл]]
[[th:จอร์จ ออร์เวลล์]]
[[tl:George Orwell]]
[[tr:George Orwell]]
[[uk:Джордж Орвелл]]
[[ur:جارج اورول]]
[[uz:George Orwell]]
[[vec:George Orwell]]
[[vi:George Orwell]]
[[war:George Orwell]]
[[xmf:ჯორჯ ორუელი]]
[[yo:George Orwell]]
[[zh:乔治·奥威尔]]
[[zh-min-nan:George Orwell]]
[[zh-yue:佐治奧威爾]]

12:27, 19 ਅਪਰੈਲ 2022 ਮੁਤਾਬਕ ਸਭ ਤੋਂ ਨਵਾਂ ਦੁਹਰਾਅ

ਜਾਰਜ ਆਰਵੈੱਲ

ਏਰਿਕ ਆਰਥਰ ਬਲੈਰ (25 ਜੂਨ 1903 - 21 ਜਨਵਰੀ 1950) ਕਲਮੀ ਨਾਮ ਜਾਰਜ ਆਰਵੈੱਲ, ਇੱਕ ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਸੀ। ਉਹਨਾਂ ਦਾ ਜਨ‍ਮ ਭਾਰਤ ਵਿੱਚ ਹੀ ਬਿਹਾਰ ਦੇ ਮੋਤੀਹਾਰੀ ਨਾਮਕ ਸ‍ਥਾਨ ਉੱਤੇ ਹੋਇਆ ਸੀ। ਉਸ ਦੇ ਪਿਤਾ ਬ੍ਰਿਟਿਸ਼ ਰਾਜ ਦੀ ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਸਨ।

ਜੀਵਨ

[ਸੋਧੋ]
ਸ਼ਿਪਲੇਕ ਵਿਖੇ ਬਲੈਰ ਫੈਮਿਲੀ ਹੋਮ

ਆਰਵੈੱਲ ਦੇ ਜਨ‍ਮ ਤੋਂ ਸਾਲ ਭਰ ਬਾਅਦ ਹੀ ਉਸ ਦੀ ਮਾਂ ਉਹਨਾਂ ਨੂੰ ਲੈ ਕੇ ਇੰਗ‍ਲੈਂਡ ਚੱਲੀ ਗਈ ਸੀ, ਜਿੱਥੇ ਸੇਵਾ ਨਵਿਰਤੀ ਦੇ ਬਾਅਦ ਉਹਨਾਂ ਦੇ ਪਿਤਾ ਵੀ ਚਲੇ ਗਏ। ਉਥੇ ਹੀ ਉਸ ਦੀ ਪੜ੍ਹਾਈ ਹੋਈ। ਇੰਡੀਅਨ ਇੰਪੀਰੀਅਲ ਪੁਲਿਸ ਦੀ ਤਰਫੋਂ ਬਰਮਾ ਵਿੱਚ 1922 ਤੋਂ 1927 ਤੱਕ ਪੰਜ ਸਾਲ ਮੁਲਾਜ਼ਮਤ ਕੀਤੀ। ਡੇਂਗੂ ਹੋਣ ਕਾਰਨ 1927 ਵਿੱਚ ਵਾਪਸ ਇੰਗਲਿਸਤਾਨ ਪਰਤਿਆ ਅਤੇ ਮੁਲਾਜ਼ਮਤ ਛੱਡਕੇ ਪੈਰਿਸ ਚਲੇ ਗਿਆ ਜਿੱਥੇ ਉਸ ਨੇ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤਾ। 1939 - 35 ਦੇ ਦਰਮਿਆਨ ਉਹ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਂਦਾ ਰਿਹਾ ਅਤੇ ਜਰਨਲਿਜ਼ਮ ਨਾਲ ਜੁੜਿਆ ਰਿਹਾ। 1935 ਵਿੱਚ ਉਹ ਵਾਪਸ ਇੰਗਲਿਸਤਾਨ ਆ ਗਿਆ। ਉਸਨੇ ਕੁੱਝ ਅਰਸਾ ਪੋਲਟਰੀ ਫ਼ਾਰਮ ਅਤੇ ਹੋਟਲ ਚਲਾਇਆ ਅਤੇ ਫਿਰ ਇੱਕ ਸਟੋਰ ਉੱਤੇ ਕੰਮ ਕੀਤਾ। ਇਸ ਦੌਰ ਵਿੱਚ ਉਸ ਦਾ ਪਹਿਲਾ ਕੰਮ ਸਰਾਹਿਆ ਜਾਣ ਲਗਾ। 1936 ਵਿੱਚ ਈਲੀਇਨ ਓ ਸ਼ਹੋਗਨੀਸੀ ਨਾਲ ਵਿਆਹ ਕੀਤਾ ਅਤੇ ਸਪੇਨ ਚਲੇ ਗਿਆ। ਉਥੇ ਇੱਕ ਕਾਤਲਾਨਾ ਹਮਲੇ ਵਿੱਚ ਉਸ ਨੂੰ ਗੋਲੀ ਲੱਗ ਗਈ ਅਤੇ ਉਹ ਵਾਪਸ ਇੰਗਲਿਸਤਾਨ ਆ ਗਿਆ। ਮੈਡੀਕਲੀ ਅਨਫਿਟ ਹੋਣ ਦੀ ਬਿਨਾ ਉੱਤੇ ਦੂਜੀ ਸੰਸਾਰ ਜੰਗ ਵਿੱਚ ਨਾ ਲੜ ਸਕੇ। ਇਸ ਲਈ ਬੀ ਬੀ ਸੀ ਇੰਡੀਆ ਉੱਤੇ ਉਰਦੂ ਵਿੱਚ ਖ਼ਬਰਾਂ ਪੜ੍ਹਦੇ ਸਨ। ਜੰਗ ਦੇ ਖਾਤਮੇ ਉੱਤੇ ਉਹ ਅਦਬ ਵਿੱਚ ਦੁਬਾਰਾ ਵਾਪਸ ਆਏ। ਉਸ ਦੀ ਪਤਨੀ ਇੱਕ ਮਾਮੂਲੀ ਜਿਹੇ ਆਪ੍ਰੇਸ਼ਨ ਵਿੱਚ ਵਫ਼ਾਤ ਪਾ ਗਈ। ਆਰਵੈੱਲ ਨੇ ਇੱਕ ਮੁੰਡੇ ਨੂੰ ਗੋਦ ਲਿਆ। ਆਖ਼ਰੀ ਵਕਤਾਂ ਵਿੱਚ ਉਹ ਬਹੁਤ ਬੀਮਾਰ ਰਹੇ ਉਹਨਾਂ ਨੂੰ ਟੀ ਬੀ ਹੋ ਗਈ ਸੀ। ਇਸ ਅਰਸੇ ਵਿੱਚ ਉਹਨਾਂ ਨੇ ਸੋਨੀਆ ਬਰਾਓਨੀਲ ਨਾਲ ਦੂਜਾ ਵਿਆਹ ਕਰ ਲਿਆ। 23 ਜਨਵਰੀ 1950 ਈ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਉਸ ਦੀ ਵਸੀਅਤ ਦੇ ਮੁਤਾਬਕ ਇੰਗਲਿਸਤਾਨ ਦੇ ਇੱਕ ਪਿੰਡ ਦੇ ਗਿਰਜਾਘਰ ਵਿੱਚ ਦਫਨ ਕੀਤਾ ਗਿਆ। ਆਪਣੇ ਸ਼ਾਹਕਾਰ ਨਾਵਲ '1984' ਵਿੱਚ ਆਰਵੈੱਲ ਨੇ ਦੁਨੀਆ ਉੱਤੇ ਅਜਿਹੀ ਹੁਕੂਮਤ ਦਾ ਕ਼ਿੱਸਾ ਬਿਆਨ ਕੀਤਾ ਜਿਸ ਵਿੱਚ ਕਾਬਲ ਇਤਰਾਜ਼ ਸੋਚ ਰੱਖਣਾ ਵੀ ਜੁਰਮ ਸਮਝਿਆ ਜਾਂਦਾ ਹੈ।

ਮੁੱਖ ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਬਰਮੀਜ ਡੇਜ - 1934
  • ਅ ਕਲਰਜੀਮੈਨ'ਜ ਡਾਟਰ - 1935

ਹੋਰ

[ਸੋਧੋ]
  • ਡਾਉਨ ਐਂਡ ਆਊਟ ਇਨ ਪੈਰਿਸ ਐਂਡ ਲੰਦਨ - 1933
  • ਹੋਮੇਜ ਟੂ ਕੇਟਲੋਨੀਆ - 1938