Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਇਜੀ ਜੇਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
EasyJet Airline Company Limited
Founded1995; 29 ਸਾਲ ਪਹਿਲਾਂ (1995)
AOC #2091
Operating bases
Fleet size233
Destinations134
Company slogan"europe by easyJet"
"business by easyJet"
"This is Generation easyJet"
"Come On Let's Fly"
"The web's favourite airline"
Parent companyEasyJet plc
HeadquartersLondon Luton Airport
Luton, United Kingdom
Key people
RevenueIncrease £4,686 million (2015)[1]
Operating incomeIncrease £688 million (2015)[1]
Net incomeIncrease £548 million (2015)[1]
EmployeesDecrease 10,104 (2015)[1]
Websiteeasyjet.com Edit this at Wikidata

ਇਜੀ ਜੇਟ ਇੱਕ ਬਰਤਾਨਵੀ ਘਟ ਕੀਮਤ ਵਾਲੀ ਏਅਰ ਲਾਈਨ ਕੇਰਿਏਰ ਹੈ ਜੋ ਕੀ ਲੰਦਨ ਲੂਟਨ ਹਵਾਈ ਅੱਡੇ ਤੇ ਆਧਰਿਤ ਹੈ।[2] ਇਹ 32 ਦੇਸ਼ ਵਿੱਚ 700 'ਤੇ ਰਸਤੇ ' ਤੇ ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾ ਤੇ ਸੇਵਾ ਪ੍ਰਦਾਨ ਕਰਦੀ ਹੈ।[3][4] ਇਜੀ ਜੇਟ ਲੰਡਨ ਸਟਾਕ ਐਕਸਚੇਜ਼ 'ਤੇ ਸੂਚੀਬੱਧ ਅਤੇ FTSE 100 ਇੰਡੈਕਸ ਦੀ ਭਾਈਵਾਲ ਹੈ।[5] ਇਸੀ ਗਰੁਪ ਹੋਲਡਿੰਗਜ਼ ਲਿਮਟਿਡ (ਇਸ ਦੇ ਸੰਸਥਾਪਕ ਸਰ ਸਟੇਲਿਓਸ ਹਾਜੀ-ਲੈਨੂਅਨ ਅਤੇ ਉਸ ਦੇ ਪਰਿਵਾਰ ਦਾ ਇਜੀ ਏਅਰ ਲਾਇਨ ਵਿੱਚ ਨਿਵੇਸ਼ ਵਾਹਨ ) ਦਾ 34.62 % ਹਿੱਸੇਦਾਰੀ ਨਾਲ ਸਭ ਤੋ ਵੱਡਾ ਹਿੱਸੇਦਾਰ (ਜੁਲਾਈ 2014 ਦੇ ਤੌਰ 'ਤੇ ) ਹੈ।[6] ਇਹ ਸਾਰੇ ਯੂਰਪ ਵਿੱਚ 11000 ਲੋਕਾ ਨੂੰ ਰੋਜਗਾਰ ਪ੍ਰਦਾਨ ਕਰਦਾ ਹੈ, ਪਰ ਮੁਖ ਤੋਰ ਤੇ ਇਹ ਨੌਕਰਿਆ ਯੂ.ਕੇ. ਵਿੱਚ ਹੀ ਅਧਾਰਿਤ ਹਨ।[7]

1995 'ਚ ਇਜੀ ਜੇਟ ਦੀ ਸਥਾਪਨਾ ਦੇ ਬਾਅਦ ਇਸ ਨੇ ਤੇਜ਼ੀ ਨਾਲ ਵਿਸਥਾਰ ਕੀਤਾ ਹੈ, ਇਹ ਵਿਸਥਾਰ ਜਿਆਦਾਤਰ ਅਧਿਗ੍ਰਹਣ ਕਰਨ ਨਾਲ ਹੋਇਆ.[8][9] ਅਤੇ ਘਟ ਕੀਮਤ ਏਅਰ ਲਾਇਨ ਦੀ ਮੰਗ ਕਰਕੇ ਹੋਇਆ. ਇਹ ਏਅਰਲਾਈਨ ਆਪਣੀ ਐਸੋਸੀਏਟ ਕੰਪਨੀ ਦੇ ਇਜੀ ਜੇਟ ਜਰਮਨੀ ਦੇ ਨਾਲ ਮਿਲ ਕੇ 200 ਤੋ ਵਧ ਜਹਾਜੀ ਉਡਾਨਾ ਦਾ ਸੰਚਾਲਨ ਕਰਦੀ ਹੈ ਜਿਸ ਵਿੱਚ ਜਿਆਦਾਤਰ ਏਅਰ ਬਸ ਏ319 ਸ਼ਾਮਿਲ ਹਨ।[10] ਇਸ ਦੇ ਯੋਰਪ ਵਿੱਚ 24 ਬੇਸ ਹਨ ਅਤੇ ਜਿਸ ਵਿੱਚੋਂ ਗੇਟਵਿਕ ਸਭ ਤੋ ਵਡਾ ਬੇਸ ਹੈ[11] 2014 ਵਿੱਚ, ਇਸੀ ਜੇਟ 65 ਮਿਲੀਅਨ ਤੋ ਵੱਧ ਯਾਤਰੀ ਲੈ ਕੇ ਗਿਆ.[12] ਜੋ ਕੀ ਇਸ ਨੂੰ ਯਾਤਰੀ ਦੀ ਗਿਣਤੀ ਦੇ ਰੂਪ ਵਿੱਚ ਰੇਨੀਅਰ ਤੋ ਬਾਦ ਯੂਰੋਪ ਦੀ ਦੂਸਰੀ ਸਭ ਤੋ ਵਧੀ ਏਅਰ ਲਾਇਨ ਬਣਾਉਦੀ ਹੈ[13][14]

ਇਸੀ ਜੇਟ ਟੈਲੀਵੀਯਨ ਦੀ ਲੜੀ ਏਅਰ ਲਾਇਨ ਬ੍ਰੋਡਕਾਸਟ ਆਈ ਟੀ ਵੀ ਤੇ ਦਿਖਾਈ ਗਈ ਜਿਸ ਵਿੱਚ ਏਅਰ ਲਾਇਨ ਦਾ ਲੂਟਨ ਹਵਾਈ ਅੱਡੇ ਅਤੇ ਹੋਰ ਬੇਸਾ ਤੇ ਕੰਮ ਕਰਨ ਦਾ ਤਰੀਕਾ ਦਿਖਾਇਆ ਗਿਆ

ਇਤਿਹਾਸ

[ਸੋਧੋ]

ਸ਼ੁਰੂਆਤ

[ਸੋਧੋ]

ਸਥਾਪਨਾ ਦੇ ਬਾਅਦ ਇਸੀ ਜੇਟ ਨੇ ਬਹੁਤ ਵਿਸਥਾਰ ਕੀਤਾ, ਇਹ ਵਿਸਥਾਰ ਯੁਨਾਈਟਡ ਕਿੰਗਡਮ ਹੈ ਅਤੇ ਯੂਰਪ ਕੋਟੀਨੇਟਲ ਵਿੱਚ ਉੱਚ ਮੰਗ ਕਰਕੇ ਹੋਇਆ. ਇਸ ਵਿਸਥਾਰ ਕਰਕੇ, ਇਸੀ ਜੇਟ ਨੇ ਕਈ ਵਿਰੋਧੀ ਏਅਰਲਾਈਨਜ਼ ਖਰੀਦੀ ਗਈ ਹੈ, ਯੂਨਾਇਟੇਡ ਏਅਰ ਵੇਜ ਵੀ ਸ਼ਾਮਲ ਹੈ।

ਮਾਰਚ 1998 ਵਿੱਚ, ਇਜੀ ਜੇਟ ਨੇ ਤਿੰਨ ਲੱਖ ਸਵਿੱਸ ਫ੍ਰੇਕਸਵਿੱਚ ਲਈ ਸਵਿੱਸ ਚਾਰਟਰ ਏਅਰਲਾਈਨ TEATTEA ਵਿੱਚ 40% ਦੀ ਹਿੱਸੇਦਾਰੀ ਖਰੀਦੀ. ਏਅਰਲਾਈਨ ਦਾ ਨਵਾ ਨਾਮ ਇਜੀ ਜੇਟ ਸ੍ਵਿਟਜ਼ਰ ਲੇਡ ਰਖਿਆ ਗਿਆ ਅਤੇ ਇਸ ਨੇ ਅਪਣਿਆ ਸੇਵਾਵਾ 1 ਅਪ੍ਰੈਲ 1999 ਵਿੱਚ ਸ਼ੁਰੂ ਕੀਤਿਆ ਅਤੇ ਜਿਨੀਵਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਆਪਣੇ ਹੈੱਡਕੁਆਰਟਰ ਦੇ ਤੋਰ ਤੇ ਤਬਦੀਲ ਕੀਤਾ ਸੀ। ਇਹ ਇਜੀ ਜੇਟ ਦਾ ਯੂ ਕੇ ਤੋ ਬਾਹਰ ਪਹਲਾ ਨਵ ਅਧਾਰ ਸੀ.[15] 2002 ਵਿੱਚ, ਇਜੀ ਜੇਟ ਨੇ 374 ਮਿਲੀਅਨ ਪੋਡ ਵਿੱਚ ਵਿਰੋਧੀ ਏਅਰਲਾਈਨ ਲੰਡਨ ਸਟੇੰਡ ਸ਼ੇਡ – ਅਧਾਰਿਤ ਗੋ ਨੂੰ ਖਰੀਦਿਆ.

ਇਜੀ ਜੇਟ ਨੂੰ ਗੋ ਤੋ ਤਿੰਨ ਨਵੇਂ ਠਿਕਾਣਾ ਵਿਰਸੇ ਬ੍ਰਿਸ੍ਟਾਲ ਹਵਾਈਅੱਡਾ, ਈਸਟ ਮਿਡ ਲੇਡ ਏਅਰ ਪੋਰਟ ਅਤੇ ਲੰਦਨ ਸਟੇਨ ਸੇਡ ਏਅਰ ਪੋਰਟ ਮਿਲੇ. ਗੋ ਦੇ ਅਧਿਗ੍ਰਹਣ ਨਾਲ ਇਜੀ ਜੇਟ ਦੇ ਫਲੀਟ ਵਿੱਚ ਬੋਇੰਗ 737-300 ਜਹਾਜ਼ ਦੀ ਗਿਣਤੀ ਦੁੱਗਣੀ ਹੋ ਗਈ.[8]

2002 ਵਿੱਚ, ਇਜੀ ਜੇਟ ਨੇ ਗੇਟਵਿਕ ਏਅਰ ਪੋਰਟ ਤੇ ਇੱਕ ਨਵਾ ਬੇਸ ਖੋਲਿਆ ਅਤੇ 2003 ਅਤੇ 2007 ਦੇ ਵਿਚਕਾਰ ਜਰਮਨ, ਫ੍ਰਾਂਸ, ਇਟਲੀ ਅਤੇ ਸਪੇਨ ਵਿੱਚ ਆਪਣੇ ਬੇਸ ਖੋਲਿਆ ਤੇ ਯੂਰੋਪ ਵਿੱਚ ਆਪਣੀ ਹੋਂਦ ਮਜ਼ਬੂਤ ਕੀਤੀ.[15] 2007 ਵਿੱਚ, ਇਜੀ ਜੇਟ ਕਿਸੇ ਵੀ ਹੋਰ ਕਿਸੇ ਵੀ ਯੂਰਪੀ ਏਅਰਲਾਈਨ ਤੋ ਵੱਧ ਪ੍ਰਤੀ ਦਿਨ ਉਡਾਨਾ ਓਪਰੇਟਿੰਗ ਕਰਨ ਦਾ ਦਾਅਵਾ ਕੀਤਾ.[16] 25 ਅਕਤੂਬਰ 2007 ਵਿੱਚ ਇਜੀ ਜੇਟ ਨੇ ਜੀ ਬੀ ਏਅਰ ਲਾਇਨ ਦਾ ਸਾਰੀ ਸ਼ੇਅਰ ਪੂੰਜੀ ਬਲੇਡ ਗਰੂਪ ਤੋ ਖਰੀਦ ਲੀਤੀ.

ਹਵਾਲੇ

[ਸੋਧੋ]
  1. 1.0 1.1 1.2 1.3 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named AR
  2. "Company Profile | Reuters.co.uk". Uk.reuters.com. Archived from the original on 5 ਅਕਤੂਬਰ 2015. Retrieved 5 July 2016. {{cite web}}: Unknown parameter |dead-url= ignored (|url-status= suggested) (help) Archived 5 October 2015[Date mismatch] at the Wayback Machine.
  3. "Route Map | Flights to European Destinations and Beyond". easyJet. Archived from the original on 4 ਮਾਰਚ 2015. Retrieved 5 July 2016. {{cite web}}: Unknown parameter |dead-url= ignored (|url-status= suggested) (help)
  4. "EasyJet airline details". theAirDB. Retrieved 5 July 2016.
  5. "EasyJet and London Stock Exchange to join FTSE 100 index". BBC News. 7 March 2013. Retrieved 5 July 2016.
  6. "Holding(s) in Company". investis.com. Archived from the original on 2015-01-20. Retrieved 2016-07-05.
  7. "EasyJet corporate website". EasyJet. Archived from the original on 22 ਨਵੰਬਰ 2019. Retrieved 5 July 2016. {{cite web}}: Unknown parameter |dead-url= ignored (|url-status= suggested) (help)
  8. 8.0 8.1 "EasyJet buys Go for £374m". BBC. 16 May 2002. Archived from the original on 28 ਜਨਵਰੀ 2010. Retrieved 5 July 2016. {{cite news}}: Unknown parameter |dead-url= ignored (|url-status= suggested) (help)
  9. "EasyJet agrees to buy GB Airways". BBC. 25 October 2007. Archived from the original on 28 ਜਨਵਰੀ 2010. Retrieved 5 July 2016. {{cite news}}: Unknown parameter |dead-url= ignored (|url-status= suggested) (help)
  10. "Annual report and accounts 2009" (PDF). EasyJet. p. 20. Archived from the original (PDF) on 2 ਫ਼ਰਵਰੀ 2010. Retrieved 5 July 2016. {{cite web}}: Unknown parameter |deadurl= ignored (|url-status= suggested) (help)
  11. "Annual report and accounts 2009" (PDF). EasyJet. p. 13. Archived from the original (PDF) on 2 ਫ਼ਰਵਰੀ 2010. Retrieved 5 July 2016. {{cite web}}: Unknown parameter |deadurl= ignored (|url-status= suggested) (help)
  12. "All Services 2012". Civil Aviation Authority. Archived from the original on 22 ਨਵੰਬਰ 2019. Retrieved 5 July 2016. {{cite web}}: Unknown parameter |dead-url= ignored (|url-status= suggested) (help)
  13. "Annual Report 2009" (PDF). Ryanair. p. 3. Retrieved 5 July 2016.
  14. "About EasyJet Airlines". cleartrip.com. Archived from the original on 26 ਜੂਨ 2015. Retrieved 5 July 2016. {{cite web}}: Unknown parameter |dead-url= ignored (|url-status= suggested) (help)
  15. 15.0 15.1 "Key events in our history". EasyJet. Archived from the original on 28 ਜਨਵਰੀ 2010. Retrieved 5 July 2016. {{cite web}}: Unknown parameter |dead-url= ignored (|url-status= suggested) (help)
  16. Bamber, Greg J.; Gittell, Jody Hoffer; Kochan, Thomas A.; von Nordenflytch, Andrew (2009). "Chapter 5". Up in the Air: How Airlines Can Improve Performance by Engaging their Employees. Cornell University Press, Ithaca. Retrieved 5 July 2016.