ਜੂਬਾ
ਦਿੱਖ
ਜੂਬਾ | |
---|---|
ਸਮਾਂ ਖੇਤਰ | ਯੂਟੀਸੀ+3 |
ਜੂਬਾ ਦੱਖਣੀ ਸੁਡਾਨ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੱਖਣੀ ਸੁਡਾਨ ਦੇ ਦਸ ਰਾਜਾਂ ਵਿੱਚੋਂ ਸਭ ਤੋਂ ਛੋਟੇ ਰਾਜ ਕੇਂਦਰੀ ਭੂ-ਮੱਧ ਦੀ ਵੀ ਰਾਜਧਾਨੀ ਹੈ। ਇਹ ਸ਼ਹਿਰ ਚਿੱਟਾ ਨੀਲ ਦਰਿਆ ਕੰਢੇ ਵਸਿਆ ਹੈ ਅਤੇ ਜੂਬਾ ਕਾਊਂਟੀ ਦੇ ਟਿਕਾਣੇ ਅਤੇ ਮਹਾਂਨਗਰ ਦਾ ਕੰਮ ਦਿੰਦਾ ਹੈ।