Location via proxy:   [ UP ]  
[Report a bug]   [Manage cookies]                
ਸਮੱਗਰੀ 'ਤੇ ਜਾਓ

ਪੜਨਾਂਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੜਨਾਂਵ ਜਾਂ ਜ਼ਮੀਰ ਨਾਂਵ ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਹਨ।[1] ਨਾਂਵ ਦੀ ਦੁਹਰਾਈ ਨਾ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ - ਮੈਂ, ਤੂੰ, ਤੂੰ, ਤੁਸੀਂ, ਉਹ ਆਦਿ।

ਪੜਨਾਂਵ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ। ਵਿਆਕਰਨ ਵਿੱਚ ਪੜਨਾਂਵ ਇੱਕ ਵਿਕਾਰੀ ਸ਼ਬਦ ਹੈ।

ਪੜਨਾਂਵ ਦੇ ਭੇਦ

[ਸੋਧੋ]

ਪੜਨਾਂਵ ਦੇ ਭੇਦ ਛੇ ਪ੍ਰਕਾਰ ਦੇ ਹਨ -

ਹਵਾਲੇ

[ਸੋਧੋ]
  1. ਅਗਨੀਹੋਤਰੀ, ਵੇਦ. ਬਾਲ ਵਿਸ਼ਵਕੋਸ਼. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.